nūtana, nūtanoनूतन, नूतनो
ਸੰ. ਨੂਤਨ. ਵਿ- ਨਵਾਂ. ਨਵੀਨ. ਨਯਾ। ੨. ਤਾਜ਼ਾ. ਸੱਜਰਾ। ੩. ਅਣੋਖਾ. ਅਨੂਠਾ.
सं. नूतन. वि- नवां. नवीन. नया। २. ताज़ा. सॱजरा। ३. अणोखा. अनूठा.
ਸੰ. ਨੂਤਨ. ਵਿ- ਨਵਾਂ. ਨਵੀਨ. ਨਯਾ। ੨. ਤਾਜ਼ਾ. ਸੱਜਰਾ। ੩. ਅਣੋਖਾ. ਅਨੂਠਾ....
ਵਿ- ਨਵ. ਨਯਾ. ਨਵੀਨ (New)...
ਸੰ. ਵਿ- ਨਵਾਂ. ਨਯਾ। ੨. ਨਵੇਂ ਢੰਗ ਦਾ. ਅਪੂਰਵ। ੩. ਕਵਿ ਗੋਪਾਲਸਿੰਘ ਦੀ ਛਾਪ. ਦੇਖੋ, ਸੁਧਾਸਰ....
ਵਿ- ਨਵ. ਨਵੀਨ. ਨਵਾਂ....
ਫ਼ਾ. [تازہ] ਤਾਜ਼ਹ. ਵਿ- ਨਵਾਂ. ਨਵੀਨ. ਸੱਜਰਾ....
ਸੰ. ਸਦ੍ਯਤਰ. ਵਿ- ਬਹੁਤ ਤਾਜਾ....
ਵਿ- ਅੱਖ ਨਾਲ ਪਹਿਲਾਂ ਨਾ ਵੇਖਿਆ, ਭਾਵ ਅਲੌਕਿਕ। ੨. ਨਵੇਂ ਢੰਗ ਦਾ. ਅਨੂਠਾ। ੩. ਅਦਭੁਤ....
ਵਿ- ਅਣੋਖਾ. ਨਵੇਂ ਢੰਗ ਦਾ. ਅਦਭੁਤ....