ਨੀਮ

nīmaनीम


ਵ੍ਯ- ਨਿਸਧ. ਨਹੀਂ। ੨. ਸੰਗ੍ਯਾ- ਨਿਉਂ. ਬੁਨਿਆਦ। ੩. ਕਿਲਾ. ਗੜ੍ਹ. "ਨੀਮ ਗੁਆਲਿਅਰ ਵਿੱਚ ਰਹਿੰਦਾ ਸੀ." (ਭਗਤਾਵਲੀ) ੪. ਫ਼ਾ. [نیم] ਨਿੰਮ. ਨਿੰਬ। ਪ ਵਿ- ਅੱਧਾ. ਨਿਸਫ਼.


व्य- निसध. नहीं। २. संग्या- निउं. बुनिआद। ३. किला. गड़्ह. "नीम गुआलिअर विॱच रहिंदा सी." (भगतावली) ४. फ़ा. [نیم] निंम. निंब। प वि- अॱधा. निसफ़.