bhagatāvalīभगतावली
ਦੇਖੋ, ਭਗਤਰਤਨਾਵਲੀ.
देखो, भगतरतनावली.
ਭਾਈ ਗੁਰਦਾਸ ਜੀ ਦੀ ੧੧ਵੀਂ ਵਾਰ ਦਾ ਟੀਕਾ, ਜੋ ਭਾਈ ਮਨੀਸਿੰਘ ਜੀ ਨੇ ਲਿਖਿਆ ਹੈ, ਇਸ ਵਿੱਚ ਛੀ ਸਤਿਗੁਰਾਂ ਦੇ ਪ੍ਰਧਾਨ ਸਿੱਖਾਂ ਦੇ ਨਾਮ ਅਤੇ ਕੁਲ ਗੋਤ੍ਰ ਹਨ. ਇਸ ਦਾ ਨਾਮ ਭਗਤਾਵਲੀ ਭੀ ਹੈ....