nāshapātīनाशपाती
ਤੁ. [ناشپاتی] ਸੰਗ੍ਯਾ- ਨਾਖ. ਅੰ. L. Pyrus Communis. "ਨਾਸ਼ਪਾਤੀ ਖਾਤੀ ਤੇਬ ਨਾਸਪਾਤੀ ਖਾਤੀ ਹੈਂ." (ਭੂਸਣ)
तु. [ناشپاتی] संग्या- नाख. अं. L. Pyrus Communis. "नाशपाती खाती तेब नासपाती खाती हैं." (भूसण)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਨਿਸੇਧ. ਖੰਡਨ. "ਨਹੀਂ ਵਾਕ ਨਾਖਾ." (ਗੁਪ੍ਰਸੂ) ੨. ਉਲੰਘਨ. "ਨਾਖ ਚਲੇ ਜਮਨਾ." (ਕ੍ਰਿਸਨਾਵ) ੩. ਫ਼ਾ. [ناخ] ਨਾਖ਼. ਨਾਭੀ। ੪. ਕਸ਼ਮੀਰ ਅਤੇ ਕਾਬੁਲ ਦੀ ਨਾਸ਼ਪਾਤੀ....
ਤੁ. [ناشپاتی] ਸੰਗ੍ਯਾ- ਨਾਖ. ਅੰ. L. Pyrus Communis. "ਨਾਸ਼ਪਾਤੀ ਖਾਤੀ ਤੇਬ ਨਾਸਪਾਤੀ ਖਾਤੀ ਹੈਂ." (ਭੂਸਣ)...
ਸੰ. क्षतृ ਕ੍ਸ਼ਤ੍ਰੀ. ਸੰਗ੍ਯਾ- ਕੱਟਣ ਵਾਲਾ, ਤਖਾਣ. ਭਾਵ- ਸ਼ੂਦ੍ਰ. "ਨਾ ਇਹੁ ਬ੍ਰਹਮਣ ਨਾ ਇਹੁ ਖਾਤੀ." (ਗੌਂਡ ਕਬੀਰ) ੨. ਸੰ. खातृ ਵਿ- ਖੋਦਣ ਵਾਲਾ. ਪੁੱਟਣ ਵਾਲਾ। ੩. ਖਾਤੇ (ਗ਼ਾਰ) ਵਿੱਚ. "ਅੰਨੇ ਪਵਣਾ ਖਾਤੀ ਟੋਵੈ." (ਸਵਾ ਮਃ ੧)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....