nākisaनाकिस
ਅ਼. [ناقص] ਨਾਕ਼ਿਸ. ਵਿ- ਨਿਕੰਮਾ. ਖ਼ਰਾਬ। ੨. ਨਾਲਾਇਕ਼। ੩. ਅਧੂਰਾ. ਅਪੂਰਣ। ੪. ਦੇਖੋ, ਨਾਕਸ.
अ़. [ناقص] नाक़िस. वि- निकंमा. ख़राब। २. नालाइक़। ३. अधूरा. अपूरण। ४. देखो, नाकस.
ਵਿ- ਨਕਾਰਾ. ਜੋ ਕੁਝ ਕੰਮ ਨਹੀਂ ਕਰਦਾ। ੨. ਦੇਖੋ, ਨਿਕਰਮਾ....
ਅ਼. [خراب] ਵਿ- ਵੀਰਾਨ. ਉਜੜਿਆ ਹੋਇਆ। ੨. ਬੁਰਾ. ਮੰਦ....
ਵਿ- ਅਰਧ ਊਰਾ. ਅਧਪੂਰਾ. ਜੋ ਮੁਕੰਮਲ ਨਹੀਂ. ਅਪੂਰਣ....
ਸੰ. ਅਪੂਰ੍ਣ. ਵਿ- ਜੋ ਪੂਰਣ ਨਹੀਂ. ਅਧੂਰਾ. ਨਾ ਮੁਕੰਮਲ....
ਫ਼ਾ. [ناکس] ਵਿ- ਕਸ (ਮਨੁੱਖ) ਪਦਵੀ ਤੋਂ ਡਿਗਿਆ ਹੋਇਆ। ੨. ਕਾਇਰ. ਭੀਰੁ। ੩. ਅ਼. ਨਾਕਿਸ. ਕਮੀਨਾ। ੪. ਸ਼ਰਮ ਅਥਵਾ ਸ਼ੋਕ ਨਾਲ ਸਿਰ ਝੁਕਾਏ ਹੋਏ। ੫. ਦਖੋ, ਨਾਕਿਸ....