nikanmāनिकंमा
ਵਿ- ਨਕਾਰਾ. ਜੋ ਕੁਝ ਕੰਮ ਨਹੀਂ ਕਰਦਾ। ੨. ਦੇਖੋ, ਨਿਕਰਮਾ.
वि- नकारा. जो कुझ कंम नहीं करदा। २. देखो, निकरमा.
ਨਾ ਕਾਰਜ ਕਰਨ ਵਾਲਾ. ਨਿਕੰਮਾ. ਮਖੱਟੂ। ੨. ਦੇਖੋ, ਨਗਾਰਾ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. निर्ष्कमा. ਵਿ- ਜੋ ਕੰਮ ਨਾ ਕਰੇ. ਆਲਸੀ। ੨. ਕਰਮਤ੍ਯਾਗੀ। ੩. ਕਰਮ (ਕ੍ਰਿਪਾ) ਤੋਂ ਵਾਂਜਿਆ....