ਧੋਈ

dhhoīधोई


ਵਿ- ਧੋਤੀ ਹੋਈ. ਸਾਫ ਕੀਤੀ. "ਐਸਾ ਜੰਤੂ ਇਕ ਦੇਖਿਆ ਜੈਸੀ ਧੋਈ ਲਾਖ." (ਸ. ਕਬੀਰ) ਭਾਵ ਪਾਖੰਡੀ ਤੋਂ ਹੈ, ਜੋ ਬਾਹਰੋਂ ਸਾਫ ਨਜਰ ਆਉਂਦਾ ਹੈ। ੨. ਦੇਖੋ, ਦ੍ਰੋਹੀ ਅਤੇ ਧ੍ਰੋਹੀ.


वि- धोती होई. साफ कीती. "ऐसा जंतू इक देखिआ जैसी धोई लाख." (स. कबीर) भाव पाखंडी तों है, जो बाहरों साफ नजर आउंदा है। २. देखो, द्रोही अते ध्रोही.