dharanaदरन
ਦੇਖੋ, ਦਰਣ ਅਤੇ ਦਲਨ. "ਹਮ ਮਿਲ ਦਰਨ ਲਗੇ ਦ੍ਰੁਤ ਦਾਨਾ." (ਨਾਪ੍ਰ)
देखो, दरण अते दलन. "हम मिल दरन लगे द्रुत दाना." (नाप्र)
ਸੰ. ਸੰਗ੍ਯਾ- ਚੀਰਣ ਦੀ ਕ੍ਰਿਯਾ. ਪਾੜਨਾ। ੨. ਦੇਖੋ, ਦਲਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਚੂਰ ਚੂਰ ਕਰਨ ਦੀ ਕ੍ਰਿਯਾ. ਕੁਚਲਣ ਦੀ ਕ੍ਰਿਯਾ. ਦਰੜਨਾ....
ਸੰ. मिल्. ਧਾ- ਜੁੜਨਾ, ਮਿਲਣਾ, ਸੰਯੁਕ੍ਤ ਹੋਣਾ....
ਦੇਖੋ, ਦਰਣ ਅਤੇ ਦਲਨ. "ਹਮ ਮਿਲ ਦਰਨ ਲਗੇ ਦ੍ਰੁਤ ਦਾਨਾ." (ਨਾਪ੍ਰ)...
ਸੰ. ਵਿ- ਦ੍ਰਵੀਭੂਤ. ਪਘਰਿਆ ਹੋਇਆ। ੨. ਛੇਤੀ ਜਾਣ ਵਾਲਾ. ਚਾਲਾਕ। ੩. ਕ੍ਰਿ. ਵਿ- ਛੇਤੀ. ਤੁਰੰਤ. "ਜਾਵਹੁ ਦ੍ਰੁਤ ਪੁਨ ਐਯੈ." (ਨਾਪ੍ਰ) ੪. ਸੰਗ੍ਯਾ- ਗਾਉਣ ਦੀ ਲੈ, ਜੋ ਮਧ੍ਯਮ ਨਾਲੋਂ ਤੇਜ਼ ਹੋਵੇ. ਦੂਨ. ਦੁਗਣ। ੫. ਬਿੱਲਾ। ੬. ਬਿੱਛੂ....
ਦੇਖੋ, ਦਾਣਾ। ੨. ਦਾਨ ਕਰਤਾ. ਦਾਤਾ. ਦੇਣ ਵਾਲਾ. "ਪ੍ਰਭੁ ਸਮਰਥ ਸਰਬ ਸੁਖਦਾਨਾ." (ਮਾਰੂ ਸੋਲਹੇ ਮਃ ੫) ੩. ਫ਼ਾ. [دانا] ਗ੍ਯਾਨੀ. ਜਾਣਨ ਵਾਲਾ. "ਦਾਨਾ ਦਾਤਾ ਸੀਲਵੰਤੁ." (ਸ੍ਰੀ ਮਃ ੫)...