dharanaदरण
ਸੰ. ਸੰਗ੍ਯਾ- ਚੀਰਣ ਦੀ ਕ੍ਰਿਯਾ. ਪਾੜਨਾ। ੨. ਦੇਖੋ, ਦਲਨ.
सं. संग्या- चीरण दी क्रिया. पाड़ना। २. देखो, दलन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਚੀਰ੍ਣ. ਵਿ- ਕੱਟਿਆ ਹੋਇਆ. ਪਾੜਿਆ- ਹੋਇਆ। ੨. ਇਕੱਠਾ ਕੀਤਾ. ਚਿਣਿਆ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਚੀਰਨਾ. ਫਾੜਨਾ। ੨. ਭਿੰਨ ਕਰਦਾ. ਜੁਦਾ ਕਰਨਾ। ੩. ਵਿਰੋਧ ਪਾਉਣਾ. ਸੰ. ਪਾਟਨ। ੪. ਖੋਹਣਾ. ਲੁੱਟਣਾ....
ਸੰ. ਸੰਗ੍ਯਾ- ਚੂਰ ਚੂਰ ਕਰਨ ਦੀ ਕ੍ਰਿਯਾ. ਕੁਚਲਣ ਦੀ ਕ੍ਰਿਯਾ. ਦਰੜਨਾ....