ਦਰਗਹ, ਦਰਗਾਹ

dharagaha, dharagāhaदरगह, दरगाह


ਫ਼ਾ. [درگاہ] ਸੰਗ੍ਯਾ- ਦਰਬਾਰ। ੨. ਕਰਤਾਰ ਦੀ ਨ੍ਯਾਯਸਭਾ. "ਦਰਗਹ ਲੇਖਾ ਮੰਗੀਐ." (ਵਾਰ ਸਾਰ ਮਃ ੩) "ਸੇ ਦਰਗਾਹ ਮਲ." (ਵਾਰ ਰਾਮ ੨. ਮਃ ੫) ੩. ਸਾਧੁਸਭਾ. ਸਤਸੰਗ. "ਦਰਗਹ ਅੰਦਰਿ ਪਾਈਐ ਤਗੁ ਨ ਤੁਟਸਿ ਪੂਤ." (ਵਾਰ ਆਸਾ)


फ़ा. [درگاہ] संग्या- दरबार। २. करतार दी न्यायसभा. "दरगह लेखा मंगीऐ." (वार सार मः ३) "से दरगाह मल." (वार राम २. मः ५) ३. साधुसभा. सतसंग. "दरगह अंदरि पाईऐ तगु न तुटसि पूत." (वार आसा)