ਤੇਵੇਹਾ, ਤੇਵੇਹੀ, ਤੇਵੇਹੋ

tēvēhā, tēvēhī, tēvēhoतेवेहा, तेवेही, तेवेहो


ਕ੍ਰਿ. ਵਿ- ਤੇਹੋ ਜੇਹਾ. ਤੈਸੀ. "ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ." (ਵਾਰ ਆਸਾ)


क्रि. वि- तेहो जेहा. तैसी. "फलु तेवेहो पाईऐ जेवेही कार कमाईऐ." (वार आसा)