ਤਿਆਗਣਾ, ਤਿਆਗਨ, ਤਿਆਗਨਾ, ਤਿਆਗਨੁ

tiāganā, tiāgana, tiāganā, tiāganuतिआगणा, तिआगन, तिआगना, तिआगनु


ਕ੍ਰਿ- ਤ੍ਯਾਗ ਕਰਨ ਦੀ ਕ੍ਰਿਯਾ. ਤਰਕ ਕਰਨਾ. "ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ." (ਮਾਰੂ ਅਃ ਮਃ ੫)


क्रि- त्याग करन दी क्रिया. तरक करना."तिआगना तिआगन नीका काम क्रोध लोभ तिआगना." (मारू अः मः ५)