ਤਸੱਲਾ, ਤਸੱਲੀ

tasalā, tasalīतसॱला, तसॱली


ਅ਼. [تشّلی] ਸੰਗ੍ਯਾ- ਢਾਰਸ. ਧੀਰਯ। ੨. ਵ੍ਯਾਕੁਲਤਾ ਦੀ ਸ਼ਾਂਤਿ. ਇਸ ਦਾ ਮੂਲ ਸਲਵ (ਖੁਸ਼ ਹੋਣਾ) ਹੈ. "ਨਹੀ ਤਸੱਲਾ ਕਿਸਤੇ ਹੋਈ." (ਗੁਪ੍ਰਸੂ)


अ़. [تشّلی] संग्या- ढारस. धीरय। २. व्याकुलता दी शांति. इस दा मूल सलव (खुश होणा) है. "नही तसॱला किसते होई." (गुप्रसू)