ਢਾਹਾ

ḍhāhāढाहा


ਸੰਗ੍ਯਾ- ਪਾਣੀ ਦੇ ਖਾਰ ਤੋਂ ਬਣਿਆ ਹੋਇਆ ਨਦੀ ਦਾ ਉੱਚਾ ਕਿਨਾਰਾ. "ਜਿਉ ਦਰੀਆਵੈ ਢਾਹਾ." (ਸ. ਫਰੀਦ)


संग्या- पाणी दे खार तों बणिआ होइआ नदी दा उॱचा किनारा. "जिउ दरीआवै ढाहा." (स. फरीद)