ਠਗਬਾਜੀ, ਠਗਬਿਦ੍ਯਾ, ਠਗਬਾਜੀ, ਠਗਬਿਦਿਆ

tdhagabājī, tdhagabidhyā, tdhagabājī, tdhagabidhiāठगबाजी, ठगबिद्या, ठगबाजी, ठगबिदिआ


ਸੰਗ੍ਯਾ- ਠਗਣ ਵਾਲੀ ਬਾਜ਼ੀ. ਠਗਣ (ਛਲਣ) ਦੀ ਵਿਦ੍ਯਾ. ਧੋਖਾ ਦੇਣ ਦਾ ਇ਼ਲਮ.


संग्या- ठगण वाली बाज़ी. ठगण (छलण) दी विद्या. धोखा देण दा इ़लम.