juranāजुरना
ਕ੍ਰਿ- ਜੁੜਨਾ. ਮਿਲਣਾ. ਏਕਤ੍ਰ ਹੋਣਾ. "ਧਿਆਇ ਨਿਤ ਕਰ ਜੁਰਨਾ." (ਗੌਂਡ ਮਃ ੪)
क्रि- जुड़ना. मिलणा. एकत्र होणा. "धिआइ नित कर जुरना." (गौंड मः ४)
ਕ੍ਰਿ- ਯੁਕ੍ਤ ਹੋਣਾ. ਦੋ ਵਸਤੂਆਂ ਦਾ ਆਪੋਵਿੱਚੀ ਮਿਲਣਾ। ੨. ਏਕਤ੍ਰ ਹੋਣਾ. ਜਮਾ ਹੋਣਾ। ੩. ਪ੍ਰਾਪਤ ਹੋਣਾ. ਮੁਯੱਸਰ ਹੋਣਾ....
ਦੇਖੋ, ਮਿਲਨ....
ਦੇਖੋ, ਏਕਤ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਦੇਖੋ, ਅਧ੍ਯਾਯ। ੨. ਧ੍ਯਾਨ ਕਰਕੇ. ਚਿੰਤਨ ਕਰਕੇ. "ਧਿਆਇ ਧਿਆਇ ਭਗਤਹਿ ਸੁਖ ਪਾਇਆ." (ਸੁਖਮਨੀ)...
ਸੰ. ਨਿਤ੍ਯ. ਵਿ- ਜੋ ਸਦਾ ਰਹੇ. ਜਿਸ ਦਾ ਕਦੇ ਨਾਸ਼ ਨਾ ਹੋਵੇ. ਅਵਿਨਾਸ਼ੀ। ੨. ਕ੍ਰਿ. ਵਿ- ਸਦਾ. ਹਮੇਸ਼. ਪ੍ਰਤਿਦਿਨ. "ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ." (ਪ੍ਰਭਾ ਮਃ ੫)...
ਕ੍ਰਿ- ਜੁੜਨਾ. ਮਿਲਣਾ. ਏਕਤ੍ਰ ਹੋਣਾ. "ਧਿਆਇ ਨਿਤ ਕਰ ਜੁਰਨਾ." (ਗੌਂਡ ਮਃ ੪)...
ਦੇਖੋ, ਗੌਡ ੧....