ਧਿਆਇ

dhhiāiधिआइ


ਦੇਖੋ, ਅਧ੍ਯਾਯ। ੨. ਧ੍ਯਾਨ ਕਰਕੇ. ਚਿੰਤਨ ਕਰਕੇ. "ਧਿਆਇ ਧਿਆਇ ਭਗਤਹਿ ਸੁਖ ਪਾਇਆ." (ਸੁਖਮਨੀ)


देखो, अध्याय। २. ध्यान करके. चिंतन करके. "धिआइ धिआइ भगतहि सुख पाइआ." (सुखमनी)