ਜਤਲਾਉਣਾ, ਜਤਲਾਨਾ, ਜਤਾਉਣਾ, ਜਤਾਨਾ

jatalāunā, jatalānā, jatāunā, jatānāजतलाउणा, जतलाना, जताउणा, जताना


ਕ੍ਰਿ- ਦ੍ਯੋਤਨ ਕਰਨਾ. ਗ੍ਯਾਤ ਕਰਾਉਣਾ. ਮਾਲੂਮ ਕਰਾਉਣਾ. ਇਲਮ ਵਿੱਚ ਲਿਆਉਣਾ. ਆਗਾਹ ਕਰਨਾ। ੨. ਪਤਾ ਦੇਣਾ.


क्रि- द्योतन करना. ग्यात कराउणा. मालूम कराउणा. इलम विॱच लिआउणा. आगाह करना। २. पता देणा.