chhētraछेत्र
ਦੇਖੋ, ਕ੍ਸ਼ੇਤ੍ਰ. "ਵਿਪ੍ਰ ਛੇਤ੍ਰ ਕੇ ਮਿਲ ਸਮੁਦਾਏ." (ਗੁਪ੍ਰਸੂ)
देखो, क्शेत्र. "विप्र छेत्र के मिल समुदाए." (गुप्रसू)
ਸੰਗ੍ਯਾ- ਦੇਹ. ਸ਼ਰੀਰ। ੨. ਅੰਤਹਕਰਣ. ਮਨ। ੩. ਖੇਤ। ੪. ਇਸਤ੍ਰੀ. ਨਾਰੀ....
ਸੰ. ਸੰਗ੍ਯਾ- ਬ੍ਰਾਹਮਣ. ਅਤ੍ਰਿਸਿਮ੍ਰਿਤਿ ਦੇ ਸ਼ਃ ੧੩੮ ਵਿੱਚ ਲਿਖਿਆ ਹੈ- ਸੰਸਕਾਰ ਤੋਂ "ਦ੍ਵਿਜ" ਹੁੰਦਾ ਹੈ, ਵਿਦਯਾ ਦ੍ਵਾਰਾ "ਵਿਪ੍ਰ" ਬਣਦਾ ਹੈ। ੨. ਰਿਸਿ. ਰਿਖੀ। ੩. ਪਿੱਪਲ। ੪. ਸਰੀਂਹ (ਸ਼ਿਰੀਸ) ਬਿਰਛ। ੫. ਵਿ- ਬੁੱਧਿਮਾਨ. ਦਾਨੀ....
ਦੇਖੋ, ਕ੍ਸ਼ੇਤ੍ਰ. "ਵਿਪ੍ਰ ਛੇਤ੍ਰ ਕੇ ਮਿਲ ਸਮੁਦਾਏ." (ਗੁਪ੍ਰਸੂ)...
ਸੰ. मिल्. ਧਾ- ਜੁੜਨਾ, ਮਿਲਣਾ, ਸੰਯੁਕ੍ਤ ਹੋਣਾ....