ਛੇਕ

chhēkaछेक


ਸੰਗ੍ਯਾ- ਛੇਦ. ਸ਼ੂਰਾਖ਼. ਰੰਧ੍ਰ. ਮੋਰੀ. "ਪਰਿਆ ਕਲੇਜੇ ਛੇਕੁ." (ਸ. ਕਬੀਰ) "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੨. ਖੰਡਨ. ਨਿਸੇਧ. "ਛੇਕ ਛਾਡੇ ਛਤ੍ਰੀ, ਕਰ ਕਾਹੁੰ ਅਤ੍ਰ ਨਾ ਧਰ੍ਯੋ." (ਕਵਿ ੫੨) ੩. ਸੰ. ਪਾਲਤੂ ਪੰਛੀ।੪ ਵਿ- ਚਤੁਰ.


संग्या- छेद. शूराख़. रंध्र. मोरी. "परिआ कलेजे छेकु." (स. कबीर) "बेड़ा जरजरा फूटे छेक हजार." (स. कबीर) २. खंडन. निसेध. "छेक छाडे छत्री, कर काहुं अत्र ना धर्यो." (कवि ५२) ३. सं. पालतू पंछी।४ वि- चतुर.