pariāपरिआ
ਪੜਿਆ. ਪਿਆ. "ਜਾ ਆਹਰਿ ਹਰਿਜੀਉ ਪਰਿਆ." (ਸੋਦਰੁ)
पड़िआ. पिआ. "जा आहरि हरिजीउ परिआ." (सोदरु)
ਪਠਿਤ. ਪੜਿਆ ਹੋਇਆ."ਪੜਿਆ ਅਨਪੜਿਆ ਪਰਮਗਤਿ ਪਾਵੈ." (ਗਊ ਮਃ ੫) ੨. ਪਿਆ. ਪੜਾ. "ਭੈ ਕਉ ਭਉ ਪੜਿਆ ਸਿਮਰਤ ਹਰਿਨਾਮ." (ਭੈਰ ਮਃ ੫)...
ਉੱਦਮ ਵਿੱਚ. "ਜਾ ਆਹਰਿ ਹਰਿ ਜੀਉ ਪਰਿਆ." (ਸੋਦਰੁ) ਜਦਕਿ ਵਾਹਗੁਰੂ ਉੱਦਮ ਵਿੱਚ ਪਿਆ ਹੋਇਆ ਹੈ....
ਪੜਿਆ. ਪਿਆ. "ਜਾ ਆਹਰਿ ਹਰਿਜੀਉ ਪਰਿਆ." (ਸੋਦਰੁ)...
ਇੱਕ ਖਾਸ ਬਾਣੀ, ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸਦੇ ਮੁੱਢ- " ਸੋਦਰੁ ਕੇਹਾ ਸੋ ਘਰੁ ਕੇਹਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿਸਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇਸਿਤੰ ਪਦ ਕਰਕੇ ਕੇਨ ਉਪਨਿਸਦ ਸਦਾਉਂਦੀ ਹੈ.#ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.¹...