ਛਿਕ

chhikaछिक


ਵਿ- ਪੱਕਾ. ਦ੍ਰਿੜ੍ਹ. ਮਜਬੂਤ਼। ੨. ਸੰਗ੍ਯਾ- ਖਿੱਚ. ਕਸ਼ਿਸ਼. ਕਸਣ ਦਾ ਭਾਵ. "ਪੰਜੇ ਦੂਤ ਕੀਤੇ ਵਸਿ ਛਿਕੇ." (ਵਾਰ ਗਉ ੧. ਮਃ ੪) ੩. ਦੇਖੋ, ਛਿੱਕ.


वि- पॱका. द्रिड़्ह. मजबूत़। २. संग्या- खिॱच. कशिश. कसण दा भाव. "पंजे दूत कीते वसि छिके." (वार गउ १. मः ४) ३. देखो, छिॱक.