ਚ੍ਯੁਤ, ਚ੍ਯੁਤ

chyuta, chyutaच्युत, च्युत


ਸੰ. च्युत्- ਸਿੰਜਣਾ, ਭਿਗੋਣਾ, ਗਿੱਲਾ ਕਰਨਾ, ਵਹਿਣਾ। ੨. ਵਿ- ਡਿਗਿਆ ਹੋਇਆ. ਪਤਿਤ। ੩. ਵਿਮੁਖ (ਬੇਮੁਖ). ੪. ਟਪਕਿਆ ਹੋਇਆ. ਚੁਇਆ.


सं. च्युत्- सिंजणा, भिगोणा, गिॱला करना, वहिणा। २. वि- डिगिआ होइआ. पतित। ३. विमुख (बेमुख). ४. टपकिआ होइआ. चुइआ.