ਚੌਧਰ

chaudhharaचौधर


ਸੰਗ੍ਯਾ- ਚੌਧਰੀ ਦਾ ਕਰਮ. ਨੰਬਰਦਾਰੀ. "ਚੌਧਰ ਕਰਹਿ ਬਨਾਇ." (ਚਰਿਤ੍ਰ ੪੦)


संग्या- चौधरी दा करम. नंबरदारी. "चौधर करहि बनाइ." (चरित्र ४०)