chumātāचुमाता
ਦੇਖੋ, ਚੁਆਤਾ. "ਜ੍ਵਲਿਤ ਹਾਥ ਮੇ ਗਹ੍ਯੋ ਚੁਮਾਤਾ." (ਗੁਪ੍ਰਸੂ)
देखो, चुआता. "ज्वलित हाथ मे गह्यो चुमाता." (गुप्रसू)
ਸੰਗ੍ਯਾ- ਮੁਆਤਾ. ਮੁਆਤੀ. ਮੁਰਿਆੜ. ਉਲਕਾ. ਚੁਮਾਤਾ....
ਸੰ. ਵਿ- ਜਲਿਆ ਹੋਇਆ. ਦਗਧ। ੨. ਚਮਕਦਾ ਹੋਇਆ. ਪ੍ਰਕਾਸ਼ਿਤ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਦੇਖੋ, ਚੁਆਤਾ. "ਜ੍ਵਲਿਤ ਹਾਥ ਮੇ ਗਹ੍ਯੋ ਚੁਮਾਤਾ." (ਗੁਪ੍ਰਸੂ)...