chuātā, chuātīचुआता, चुआती
ਸੰਗ੍ਯਾ- ਮੁਆਤਾ. ਮੁਆਤੀ. ਮੁਰਿਆੜ. ਉਲਕਾ. ਚੁਮਾਤਾ.
संग्या- मुआता. मुआती. मुरिआड़. उलका. चुमाता.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਚੁਆਤਾ- ਚੁਆਤੀ. ਮਵਾਤਾ- ਮਵਾਤੀ. ਮਚਦਾ ਹੋਇਆ ਘਾਹ ਦਾ ਪੂਲਾ ਜਾਂ ਲੱਕੜ ਦਾ ਸਿਰਾ, ਜਿਸ ਦੇ ਦੂਜੇ ਕਿਨਾਰੇ ਨੂੰ ਅੱਗ ਨਹੀਂ ਲੱਗੀ, ਇਸ ਨੂੰ ਮਸਾਲ ਦੀ ਤਰਾਂ ਹੱਥ ਵਿੱਚ ਫੜਕੇ ਹੋਰ ਥਾਂ ਅੱਗ ਲਾਈਦੀ ਅਤੇ ਰੌਸ਼ਨੀ ਕਰੀਦੀ ਹੈ....
ਸੰ. उल्का. ਸੰਗ੍ਯਾ- ਪ੍ਰਕਾਸ਼ ਦੀ ਰੇਖਾ। ੨. ਚੁਆਤੀ. ਮੁਰਿਆੜ। ੩. ਆਕਾਸ਼ ਤੋਂ ਡਿਗਦੇ ਤਾਰੇ ਦਾ ਪ੍ਰਕਾਸ਼ (Shooting Stars). ਦੇਖੋ, ਉਲ ੨....
ਦੇਖੋ, ਚੁਆਤਾ. "ਜ੍ਵਲਿਤ ਹਾਥ ਮੇ ਗਹ੍ਯੋ ਚੁਮਾਤਾ." (ਗੁਪ੍ਰਸੂ)...