chitārīचितारी
ਚਿਤਾਰਕੇ. ਸਿਮਰਕੇ. "ਹਰਿਜਨੁ ਜੀਵੈ ਨਾਮੁ ਚਿਤਾਰੀ." (ਗਉ ਮਃ ੫)
चितारके. सिमरके. "हरिजनु जीवै नामु चितारी." (गउ मः ५)
ਜਿਉਂਦਾ ਹੈ। ੨. ਜੀਵੇ. ਜਿਉਂਦਾ ਰਹੇ. "ਜੀਵੈ ਦਾਤਾ ਦੇਵਣਹਾਰੁ." (ਗਉ ਮਃ ੩)...
ਦੇਖੋ, ਨਾਮ. "ਐਸਾ ਨਾਮੁ ਨਿਰੰਜਨੁ ਹੋਇ." (ਜਪੁ) ੨. ਪ੍ਰਸਿੱਧ, "ਨਾਨਕ ਨਾਮੁ ਨਾਮੁ ਜਪੁ ਜਪਿਆ." (ਬਾਵਨ)...
ਚਿਤਾਰਕੇ. ਸਿਮਰਕੇ. "ਹਰਿਜਨੁ ਜੀਵੈ ਨਾਮੁ ਚਿਤਾਰੀ." (ਗਉ ਮਃ ੫)...