ਚਸ਼ਮਾ

chashamāचशमा


ਫ਼ਾ. [چشمہ] ਸੰਗ੍ਯਾ- ਸੂਰਜ। ੨. ਪਾਣੀ ਦਾ ਸੋਤ. ਉਮਾਹੂ ਪਾਣੀ ਦਾ ਚੋਹਾ। ੩. ਸੂਈ ਦਾ ਨੱਕਾ। ੪. ਐ਼ਨਕ. "ਲਾਇ ਚਸਮੇ ਜਹ ਤਹਾ ਮਉਜੂਦ." (ਤਿਲੰ ਕਬੀਰ) ਗ੍ਯਾਨ ਅਤੇ ਵਿਵੇਕਰੂਪ ਚਸ਼ਮਾ.


फ़ा. [چشمہ] संग्या- सूरज। २. पाणी दा सोत. उमाहू पाणी दा चोहा। ३. सूई दा नॱका। ४. ऐ़नक. "लाइ चसमे जह तहा मउजूद." (तिलं कबीर) ग्यान अते विवेकरूप चशमा.