ghumāuघुमाउ
ਦੇਖੋ, ਘੁਮਾਂਉਂ। ੨. ਚੱਕਰ. ਫੇਰਾ. ਗੇੜਾ. ਦੇਖੋ, ਘੁਮ। ੩. ਵਿੰਗ. ਟੇਢ.
देखो, घुमांउं। २. चॱकर. फेरा. गेड़ा. देखो, घुम। ३. विंग. टेढ.
ਸੰਗ੍ਯਾ- ਜ਼ਮੀਨ ਦਾ ਇੱਕ ਮਾਪ, ਜੋ ਅੱਠ ਕਨਾਲ ਦਾ ਹੁੰਦਾ ਹੈ. ਦੇਖੋ, ਮਿਣਤੀ....
ਸੰਗ੍ਯਾ- ਗੇੜਾ. ਚਕ੍ਰ. ਘੁਮਾਉ. "ਸਚਾ ਬਖਸਿਲਏ ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩)#੨. ਵਿਆਹ ਸਮੇਂ ਦੀ ਪਰਿਕ੍ਰਮਾ. "ਫੇਰੇ ਤਤੁ ਦਿਵਾਏ." (ਸੂਹੀ ਛੰਤ ਮਃ ੪) ੩. ਮੀਰਪੁਰ (ਇਲਾਕਾ ਜੰਮੂ) ਦਾ ਵਸਨੀਕ ਕਟਾਰਾ ਜਾਤਿ ਦਾ ਖਤ੍ਰੀ, ਜੋ ਜੋਗੀਆਂ ਦਾ ਚੇਲਾ ਸੀ. ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋਕੇ ਇਹ ਆਤਮਗ੍ਯਾਨੀ ਹੋਇਆ. ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ (ਗੱਦੀ) ਬਖਸ਼ੀ. ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ....
ਦੇਖੋ, ਗੇੜ। ੨. ਪੁਨਰਾਵ੍ਰਿੱਤੀ. ਹਟ ਹਟਕੇ ਆਉਣਾ ਅਥਵਾ ਅਭ੍ਯਾਸ ਕਰਨਾ. "ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ." (ਜਪੁ) ੩. ਵਾਰ. ਦਫ਼ਅ਼ਹ. "ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ." (ਵਾਰ ਵਡ ਮਃ ੩) ੪. ਚੌਰਾਸੀ ਦਾ ਚਕ੍ਰ....
ਦੇਖੋ, ਬਿੰਗ...
ਸੰਗ੍ਯਾ- ਵਿੰਗ. ਟੇਢਾਪਨ. ਵਕ੍ਰਤਾ. "ਹਉ ਅਭਿਮਾਨ ਢੇਡਪਗਰੀ." (ਬਿਲਾ ਕਬੀਰ)...