vingaविंग
ਦੇਖੋ, ਬਿੰਗ
देखो, बिंग
ਸੰਗ੍ਯਾ- ਵਿੰਗ. ਖ਼ਮ. ਟੇਢ। ੨. ਕੁਟਿਲਤਾ। ੩. ਸੰ. ਵ੍ਯੰਗਯ. ਵ੍ਯੰਜਨਾ ਵ੍ਰਿੱਤੀ ਕਰਕੇ ਜਾਣਨ ਯੋਗ੍ਯ ਅਰਥ. ਰਮਜ਼. "ਸੂਲ ਸੁਰਾਹੀ ਖੰਜਰ ਪ੍ਯਾਲਾ ਬਿੰਗ ਕਸਾਈਆਂ ਦਾ ਸਹਿਣਾ!" (ਹਜਾਰੇ ੧੦) ਵ੍ਯੰਗ੍ਯਵਾਕ੍ਯ ਕਸਾਈਆਂ ਦੇ ਕਸ੍ਟ ਤੁਲ੍ਯ ਹਨ.¹...