ਗੋਇੰਦਾ

goindhāगोइंदा


ਫ਼ਾ. [گویِندہ] ਵਿ- ਕਹਿਣ ਵਾਲਾ. ਕਥਨ ਕਰਤਾ। ੨. ਸੰਗ੍ਯਾ- ਗੁਪਤਚਰ. ਭੇਤੀਆ. ਗੁਪਤ ਦੂਤ। ੩. ਗੁਰੂ ਅਰਜਨ ਦੇਵ ਦਾ ਇੱਕ ਸਿੱਖ, ਜਿਸ ਨੇ ਹਰਿਮੰਦਿਰ ਬਣਨ ਸਮੇਂ ਵਡੀ ਸੇਵਾ ਕੀਤੀ। ੪. ਦੇਖੋ, ਗੋਇੰਦ ੩। ੫. ਦੇਖੋ, ਗੋਂਦਾ.


फ़ा. [گویِندہ] वि- कहिण वाला. कथन करता। २. संग्या- गुपतचर. भेतीआ. गुपत दूत। ३. गुरूअरजन देव दा इॱक सिॱख, जिस ने हरिमंदिर बणन समें वडी सेवा कीती। ४. देखो, गोइंद ३। ५. देखो, गोंदा.