ਗੁਲਾਬਦਾਨੀ, ਗੁਲਾਬਪਾਸ਼ੀ

gulābadhānī, gulābapāshīगुलाबदानी, गुलाबपाशी


ਸੁਰਾਹੀ ਦੀ ਸ਼ਕਲ ਦਾ ਗੁਲਾਬ ਛਿੜਕਣ ਦਾ ਪਾਤ੍ਰ, ਜਿਸ ਦੇ ਮੁੱਖ ਪੁਰ ਬਰੀਕ ਛੇਕਾਂ ਵਾਲਾ ਝਰਨਾ ਹੁੰਦਾ ਹੈ, ਜਿਸ ਵਿੱਚਦੀਂ ਗੁਲਾਬ ਦੀਆਂ ਬੂੰਦਾਂ ਵਰਸਦੀਆਂ ਹਨ.


सुराही दी शकल दा गुलाब छिड़कण दा पात्र, जिस दे मुॱख पुर बरीक छेकां वाला झरना हुंदा है, जिस विॱचदीं गुलाब दीआं बूंदां वरसदीआंहन.