ਮੁੱਖ, ਮੁਖ੍ਯ, ਮੁੱਖ, ਮੁਖ੍ਯ

mukha, mukhya, mukha, mukhyaमुॱख, मुख्य, मुॱख, मुख्य


ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ.


वि- प्रधान. मुखीआ। २. मुॱढ विॱच होइआ। ३. श्रेस्ट. उॱतम.