khvābī, khavābīख़्वाबी, ख़वाबी
ਵਿ- ਉੱਨਿਦ੍ਰਿਤ. ਉਨੀਂਦਾ. "ਚੌਂਕ ਪਰੈ ਤਮ ਮੇ ਡਰ ਖ੍ਵਾਬੀ." (ਕ੍ਰਿਸਨਾਵ)
वि- उॱनिद्रित. उनींदा. "चौंक परै तम मे डर ख्वाबी." (क्रिसनाव)
ਸੰ. उन्निद्र- ਉੱਨਿਦ੍ਰ. ਵਿ- ਨੀਂਦ ਕਰਕੇ ਅਲਸਾਇਆ. ਉਂਘਲਾਇਆ. "ਹੁਤੇ ਉਨੀਂਦੇ ਦਨਐ ਨਿਸਿ ਕੇਰੇ." (ਗੁਪ੍ਰਸੂ)...
ਦੇਖੋ, ਚੌਕ। ੨. ਦੇਖੋ, ਚੌਂਕਣਾ....
ਪੜੈ। ੨. ਦੇਖੋ, ਪਰੇ....
ਵਿ- ਉੱਨਿਦ੍ਰਿਤ. ਉਨੀਂਦਾ. "ਚੌਂਕ ਪਰੈ ਤਮ ਮੇ ਡਰ ਖ੍ਵਾਬੀ." (ਕ੍ਰਿਸਨਾਵ)...