chaunkaचौंक
ਦੇਖੋ, ਚੌਕ। ੨. ਦੇਖੋ, ਚੌਂਕਣਾ.
देखो, चौक। २. देखो, चौंकणा.
ਸੰਗ੍ਯਾ- ਚਤੁਃ ਕੋਣ (ਚੁਕੋਣਾ) ਸਹ਼ਨ. ਵੇਹੜਾ। ੨. ਬਾਜ਼ਾਰ ਦਾ ਉਹ ਥਾਂ, ਜਿੱਥੇ ਚਾਰ ਕੂਚੇ ਆਕੇ ਮਿਲਣ। ੩. ਗ੍ਰਹ ਆਦਿ ਦੇਵਤਿਆਂ ਦੀ ਪੂਜਾ ਲਈ ਬਣਾਇਆ ਚੁਕੋਣਾ ਯੰਤ੍ਰ। ੪. ਚਮਕ. ਡਰ ਸਹਿਤ ਕੰਪ. "ਚੌਕ ਪਰੀ ਤਬ ਹੀ ਇਹ ਯੌਂ ਜਿਮ ਚੌਕ ਪਰੈ ਤਮ ਮੇ ਡਰ ਖ੍ਵਾਬੀ." (ਕ੍ਰਿਸਨਾਵ)...
ਚਮਕ ਪੈਣਾ. ਭੜਕਣਾ। ੨. ਅਚਾਨਕ ਜਗਾਣਾ....