khokhanīखोखनी
ਕੁਕਰੀ. ਦੇਖੋ, ਖੋਖਰੀ ੨. "ਛੁਰੀ ਖੋਖਨੀ ਸੈਫ ਲਾਂਬੀ." (ਗੁਪ੍ਰਸੂ)
कुकरी. देखो, खोखरी २. "छुरी खोखनी सैफ लांबी." (गुप्रसू)
ਕੁੱਕੁਟੀ. ਮੁਰਗੀ। ੨. ਖੋਪਰੀ. ਨੈਪਾਲੀਆਂ ਦਾ ਇੱਕ ਖ਼ਮਦਾਰ ਸ਼ਸਤ੍ਰ, ਜੋ ਸ਼ੇਰ ਦੇ ਨੌਂਹ ਦੇ ਆਕਾਰ ਦਾ ਹੁੰਦਾ ਹੈ. ਇਸ ਨੂੰ ਕਮਰ ਨਾਲ ਬੰਨ੍ਹਦੇ ਹਨ। ੩. ਸੂਤ ਦਾ ਗਲੋਟਾ. "ਬਿਖੇਰਤ ਹੈਂ ਕੁਕਰੀ ਬਿਸਤਾਰੇ." (ਗੁਪ੍ਰਸੂ) ੪. ਦੇਖੋ, ਕੁਕੜੀ....
ਖੋਖਰਾਂ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਨੈਪਾਲੀਆਂ ਦਾ ਅਰਧ ਚੰਦ੍ਰਾਕਾਰ ਇੱਕ ਸ਼ਸਤ੍ਰ, ਕੁਕਰੀ. ਦੇਖੋ, ਸਸਤ੍ਰ....
ਸੰ. छिुरिका ਸੰਗ੍ਯਾ- ਛੁਰੀ. ਛੋਟਾ ਛੁਰਾ. "ਛੁਰਿਕਾ ਬਿਬੇਕ ਲੇ ਹਾਥ." (ਪਾਰਸਾਵ) "ਹਥਿ ਛੁਰੀ ਜਗਤਕਾਸਾਈ." (ਵਾਰ ਆਸਾ) "ਛੁਦ੍ਰ ਮੀਨ ਛੁਰੁਧ੍ਰਕਾ." (ਚੰਡੀ ੨) ਲਹੂ ਦੀ ਧਾਰਾ ਵਿੱਚ ਜੋ ਛੁਰੀਆਂ ਵਹਿੰਦੀਆਂ ਹਨ, ਮਾਨੋ ਛੋਟੀਆਂ ਮੱਛੀਆਂ ਹਨ....
ਕੁਕਰੀ. ਦੇਖੋ, ਖੋਖਰੀ ੨. "ਛੁਰੀ ਖੋਖਨੀ ਸੈਫ ਲਾਂਬੀ." (ਗੁਪ੍ਰਸੂ)...
ਅ਼. [سیف] ਸੰਗ੍ਯਾ- ਸਿੱਧੀ ਤਲਵਾਰ. "ਸੈਫ ਸਰੋਹੀ ਸੈਹਥੀ." (ਸਨਾਮਾ)...
ਲੰਮਾ. ਲੰਮੀ. ਦੇਖੋ, ਲੰਬ ਅਤੇ ਲੰਬਾ. "ਭਾਵੈ ਲਾਂਬੇ ਕੇਸ ਕਰੁ." (ਸ. ਕਬੀਰ)...