ਖੋਖਰੀ

khokharīखोखरी


ਖੋਖਰਾਂ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਨੈਪਾਲੀਆਂ ਦਾ ਅਰਧ ਚੰਦ੍ਰਾਕਾਰ ਇੱਕ ਸ਼ਸਤ੍ਰ, ਕੁਕਰੀ. ਦੇਖੋ, ਸਸਤ੍ਰ.


खोखरां दा इसत्री लिंग। २. संग्या- नैपालीआं दा अरध चंद्राकार इॱक शसत्र, कुकरी. देखो, ससत्र.