ਖਾਣਾ

khānāखाणा


ਕ੍ਰਿ- ਖਾਦਨ. ਭੋਜਨ ਕਰਨਾ. ਭਕ੍ਸ਼ਣ. ਜੇਮਨਾ. "ਖਾਣਾ ਪੀਣਾ ਪਵਿਤ੍ਰ ਹੈ." (ਵਾਰ ਆਸਾ) ੨. ਸੰਗ੍ਯਾ- ਭੋਜਨ. ਖਾਣ ਯੋਗ੍ਯ ਪਦਾਰਥ. ਖਾਦ੍ਯ.


क्रि- खादन. भोजन करना. भक्शण. जेमना. "खाणा पीणापवित्र है." (वार आसा) २. संग्या- भोजन. खाण योग्य पदारथ. खाद्य.