khalalaख़लल
ਅ਼. [خلل] ਸੰਗ੍ਯਾ- ਰੁਕਾਵਟ. ਪ੍ਰਤਿਬੰਧ। ੨. ਵਿਘਨ। ੩. ਖ਼ਰਾਬੀ. "ਖਲਲ ਨਿਜਦਲ ਪਰ੍ਯੋ ਸ੍ਵਾਮੀ." (ਸਲੋਹ)
अ़. [خلل] संग्या- रुकावट. प्रतिबंध। २. विघन। ३. ख़राबी. "खलल निजदल पर्यो स्वामी." (सलोह)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪ੍ਰਤਿਬੰਧ. ਵਿਘਨ....
ਸੰਗ੍ਯਾ- ਰੁਕਾਵਟ. ਵਿਘਨ. "ਤਿਂਹ ਪ੍ਰਤਿਬੰਧ ਸੰਕਲਪ ਉਠਾਵਨ." (ਨਾਪ੍ਰ) ੨. ਬੰਦੋਬਸ੍ਤ. ਪ੍ਰਬੰਧ....
ਦੇਖੋ, ਬਿਘਨ....
ਫ਼ਾ. [خرابی] ਤਬਾਹੀ. ਬਰਬਾਦੀ। ੨. ਬੁਰਾਈ....
ਅ਼. [خلل] ਸੰਗ੍ਯਾ- ਰੁਕਾਵਟ. ਪ੍ਰਤਿਬੰਧ। ੨. ਵਿਘਨ। ੩. ਖ਼ਰਾਬੀ. "ਖਲਲ ਨਿਜਦਲ ਪਰ੍ਯੋ ਸ੍ਵਾਮੀ." (ਸਲੋਹ)...
ਪਰੋਸੋ. ਪਲਿਆ ਪਲੋਸਿਆ. "ਪਰ੍ਯੋ ਪਰੋਸੋ ਸੁਤ ਗ੍ਰਹਿ ਦੈਹੈ. (ਚਰਿਤ੍ਰ ੧੨੪)...
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...