pratibandhhaप्रतिबंध
ਸੰਗ੍ਯਾ- ਰੁਕਾਵਟ. ਵਿਘਨ. "ਤਿਂਹ ਪ੍ਰਤਿਬੰਧ ਸੰਕਲਪ ਉਠਾਵਨ." (ਨਾਪ੍ਰ) ੨. ਬੰਦੋਬਸ੍ਤ. ਪ੍ਰਬੰਧ.
संग्या- रुकावट. विघन. "तिंह प्रतिबंध संकलप उठावन." (नाप्र) २. बंदोबस्त. प्रबंध.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪ੍ਰਤਿਬੰਧ. ਵਿਘਨ....
ਦੇਖੋ, ਬਿਘਨ....
ਸੰਗ੍ਯਾ- ਰੁਕਾਵਟ. ਵਿਘਨ. "ਤਿਂਹ ਪ੍ਰਤਿਬੰਧ ਸੰਕਲਪ ਉਠਾਵਨ." (ਨਾਪ੍ਰ) ੨. ਬੰਦੋਬਸ੍ਤ. ਪ੍ਰਬੰਧ....
ਸੰ. सङ्कलप ਸੰਗ੍ਯਾ- ਮਨ ਦਾ ਫੁਰਨਾ. ਮਨੋਰਥ. ਖਿਆਲ। ੨. ਪ੍ਰਤਿਗ੍ਯਾ. ਪ੍ਰਣ. ਦੇਖੋ, ਕਲਪ....
ਫ਼ਾ. [بندوبست] ਸੰਗ੍ਯਾ- ਪ੍ਰਬੰਧ. ਇੰਤਿਜਾਮ। ੨. ਜ਼ਮੀਨ ਮਿਣਕੇ ਅਰ ਉਸ ਦੀ ਕਿਸਮ ਦੇਖਕੇ ਮੁਆਮਲਾ ਠਹਿਰਾਉਣ ਦੀ ਕ੍ਰਿਯਾ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....