ਕੰਨੀ

kannīकंनी


ਸੰਗ੍ਯਾ- ਪੱਲਾ. ਦਾਮਨ। ੨. ਕਿਨਾਰਾ. ਹਾਸ਼ੀਆ। ੩. ਕੰਨਾਂ ਵਿੱਚ. ਕਾਨੋ ਮੇ. "ਕੰਨੀ ਬੁਜੇ ਦੇ ਰਹਾ ਕਿਤੀ ਵਗੈ ਪਉਣ." (ਸ. ਫਰੀਦ) ੪. ਕੰਨਾ ਨੂੰ. "ਕੰਨੀ ਸੂਤਕੁ ਕੰਨ ਪੈ ਲਾਇਤਬਾਰੀ ਖਾਹਿ." (ਵਾਰ ਆਸਾ)


संग्या- पॱला. दामन। २. किनारा. हाशीआ। ३. कंनां विॱच. कानो मे. "कंनी बुजे दे रहा किती वगै पउण." (स. फरीद) ४. कंना नूं. "कंनी सूतकु कंन पै लाइतबारी खाहि." (वार आसा)