ਕੋਹ

kohaकोह


ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ.


देखो, कोस १. "कोह करोड़ी चलत न अंत." (वार आसा) २. क्रोध. गुॱसा. कोप। ३. फ़ा. [کوہقاف] परबत. पहाड़.