kairo, kaironकैरो, कैरों
ਕੌਰਵ. ਕੁਰੁਵੰਸ਼ੀ. "ਕੈਰੋ ਕੁਰੁਖੇਤ੍ਰ ਮਾਰੇ ਪ੍ਰਚੰਡ." (ਗ੍ਯਾਨ)
कौरव. कुरुवंशी. "कैरो कुरुखेत्र मारे प्रचंड." (ग्यान)
ਵਿ- ਕੁਰੁ ਦੀ ਵੰਸ਼ ਨਾਲ ਸੰਬੰਧਿਤ. ਕੁਰੁਵੰਸ਼ੀ। ੨. ਸੰਗ੍ਯਾ- ਰਾਜਾ ਧ੍ਰਿਤਰਾਸ੍ਟ੍ਰ ਦੇ ਪੁਤ੍ਰ ਦੁਰਯੋਧਨ ਆਦਿਕ. "ਕਟੇ ਕੌਰਵੰ ਦੂਰ ਸਿੰਦੂਰ ਖੇਤੰ." (ਗ੍ਯਾਨ) ਦੇਖੋ, ਕੁਰੁਵੰਸ਼....
ਕੌਰਵ. ਕੁਰੁਵੰਸ਼ੀ. "ਕੈਰੋ ਕੁਰੁਖੇਤ੍ਰ ਮਾਰੇ ਪ੍ਰਚੰਡ." (ਗ੍ਯਾਨ)...
ਦੇਖੋ, ਕੁਰੁਕ੍ਸ਼ੇਤ੍ਰ....
प्रचण्ड. ਵਿ- ਬਹੁਤ ਚੰਡ (ਤਿੱਖਾ). ੨. ਵਡਾ ਕ੍ਰੋਧੀ। ੩. ਪ੍ਰਤਾਪੀ। ੪. ਸੰਗ੍ਯਾ- ਅਗਨਿ. "ਗੁਰ ਗਿਆਨੁ ਪ੍ਰਚੰਡੁ ਬਲਾਇਆ." (ਸ੍ਰੀ ਛੰਤ ਮਃ ੪) ੫. ਸੂਰਜ. "ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ." (ਮਾਰੂ ਅਃ ਮਃ ੫)...
ਦੇਖੋ, ਗਿਆਨ....