ਕੌਰਵ

kauravaकौरव


ਵਿ- ਕੁਰੁ ਦੀ ਵੰਸ਼ ਨਾਲ ਸੰਬੰਧਿਤ. ਕੁਰੁਵੰਸ਼ੀ। ੨. ਸੰਗ੍ਯਾ- ਰਾਜਾ ਧ੍ਰਿਤਰਾਸ੍ਟ੍ਰ ਦੇ ਪੁਤ੍ਰ ਦੁਰਯੋਧਨ ਆਦਿਕ. "ਕਟੇ ਕੌਰਵੰ ਦੂਰ ਸਿੰਦੂਰ ਖੇਤੰ." (ਗ੍ਯਾਨ) ਦੇਖੋ, ਕੁਰੁਵੰਸ਼.


वि- कुरु दी वंश नाल संबंधित. कुरुवंशी। २. संग्या- राजा ध्रितरास्ट्र दे पुत्र दुरयोधन आदिक. "कटे कौरवं दूर सिंदूर खेतं." (ग्यान) देखो, कुरुवंश.