ਕਿਰਾਤ

kirātaकिरात


ਸੰ. ਸੰਗ੍ਯਾ- ਜੰਗਲੀ ਮਨੁੱਖਾਂ ਦੀ ਇੱਕ ਜਾਤਿ. ਭੀਲ. ਨਿਸਾਦ। ੨. ਭੂਟਾਨ ਸਿਕਿਮ ਆਦਿਕ ਦਾ ਇਲਾਕਾ. ਕਿਰਾਤ ਦੇਸ਼। ੩. ਚਰਾਇਤਾ। ੪. ਅ਼. [قِرات] ਕ਼ਿਰਾਤ. ਪੜ੍ਹਨਾ. ਪਠਨ.


सं. संग्या- जंगली मनुॱखां दी इॱक जाति. भील. निसाद। २. भूटान सिकिम आदिक दा इलाका. किरात देश। ३. चराइता। ४. अ़. [قِرات] क़िरात. पड़्हना. पठन.