charāitāचराइता
ਦੇਖੋ, ਚਿਰਾਯਤਾ.
देखो, चिरायता.
ਸੰ. ਚਿਰਤਿਕ੍ਤ. ਵਿਸ਼ੇਸ ਕਰਕੇ ਪਹਾੜਾਂ ਪੁਰ ਪੈਦਾ ਹੋਣ ਵਾਲਾ ਇੱਕ ਪੌਧਾ, ਜਿਸ ਦਾ ਇਸਤੇਮਾਲ ਅਨੇਕ ਰੋਗਾਂ ਦੇ ਦੂਰ ਕਰਨ ਲਈ ਹੁੰਦਾ ਹੈ. ਇਹ ਕੌੜਾ ਅਤੇ ਗਰਮ ਖ਼ੁਸ਼ਕ ਹੈ. ਬੁਖ਼ਾਰ ਦੂਰ ਕਰਨ ਲਈ ਉੱਤਮ ਦਵਾ ਹੈ. ਲਹੂ ਨੂੰ ਸਾਫ਼ ਕਰਦਾ ਹੈ, ਭੁੱਖ ਵਧਾਉਂਦਾ ਹੈ. ਸੰਸਕ੍ਰਿਤ ਵਿੱਚ ਇਸ ਦੇ ਨਾਮ- ਕਿਰਾਤ, ਭੁਨਿੰਬ, ਕਟੁ, ਰਾਮਸੇਨ ਆਦਿਕ ਅਨੇਕ ਹਨ. L. Agathotes Chirata....