ਕਾਇਥ, ਕਾਇਥੁ

kāidha, kāidhuकाइथ, काइथु


ਸੰ ਕਾਮਸ੍‍ਥ. ਵਿ- ਸ਼ਰੀਰ ਵਿਚ ਇਸਥਿਤ। ੨. ਸੰਗ੍ਯਾ ਜੀਵਾਤਮਾ। ੩. ਜਮੀਰ. ਵਿਵੇਕਸ਼ਕਤਿ. ਦੇਖੋ, ਕਾਇਥੁਚੇਤੂ। ੪. ਇਕ ਜਾਤਿ. ਦੇਖੋ, ਚਿਤ੍ਰਗੁਪਤ। ੫. ਇੱਕ ਜਾਤਿ, ਜੋ ਸ਼ੂਦ੍ਰੀ ਤੋਂ ਛਤ੍ਰੀ ਪਿਤਾ ਕਰਕੇ ਉਪਜੀ ਹੈ. ਔਸ਼ਨਸ ਸਿਮ੍ਰਿਤੀ ਦੇ ਸ਼ਃ ੩੫ ਵਿੱਚ ਲਿਖਿਆ ਹੈ- ਕਾਕ ਤੋਂ ਚਪਲਤਾ, ਯਮਰਾਜ ਤੋਂ ਕ੍ਰੂਰਤਾ, ਸ੍‍ਥਪਤਿ (ਤਖਾਣ) ਤੋਂ ਕੱਟਣਾ ਲੈ ਕੇ "ਕਾਯਸ੍‍ਥ" ਬਣਿਆ ਹੈ.


सं कामस्‍थ. वि- शरीर विच इसथित। २. संग्या जीवातमा। ३. जमीर. विवेकशकति. देखो, काइथुचेतू। ४. इक जाति. देखो, चित्रगुपत। ५. इॱक जाति, जो शूद्री तों छत्री पिता करके उपजी है. औशनस सिम्रिती दे शः ३५ विॱच लिखिआ है- काक तों चपलता, यमराज तों क्रूरता, स्‍थपति (तखाण) तों कॱटणा लै के "कायस्‍थ" बणिआ है.