ਨੌਬਤ

naubataनौबत


ਅ਼. [نوَبت] ਸੰਗ੍ਯਾ- ਵਡਾ ਨਗਾਰਾ। ੨. ਬਾਰੀ (ਵਾਰੀ). ੩. ਦਸ਼ਾ. ਹਾਲਤ। ੪. ਪਹਿਰਾ. ਚੌਕੀ। ੫. ਦਰਬਾਰੀ ਖ਼ੇਮਾ.


अ़. [نوَبت] संग्या- वडा नगारा। २. बारी (वारी). ३. दशा. हालत। ४. पहिरा. चौकी। ५. दरबारी ख़ेमा.