ਕਰਣਾ

karanāकरणा


ਕ੍ਰਿ- ਕਿਸੇ ਕਾਰਜ ਦੇ ਕਰਣ ਦੀ ਕ੍ਰਿਯਾ। ੨. ਵਿ- ਕਰਣੀਯ. ਕਰਣ ਯੋਗ੍ਯ. "ਜੋ ਕਿਛੁ ਕਰਣਾ ਸੋ ਕਰ ਰਹਿਆ." (ਵਾਰ ਆਸਾ) ੩. ਸੰਗ੍ਯਾ- ਕਾਰਜ. "ਤੁਧ ਆਪੇ ਕਾਰਣ ਆਪੇ ਕਰਣਾ." (ਵਡ ਮਃ ੫) ੪. ਕਾਰਣ. ਸਬਬ. "ਆਪੇ ਹੀ ਕਰਣਾ ਕੀਓ." (ਵਾਰ ਆਸਾ) ੫. ਕਰੁਣਾ. ਕ੍ਰਿਪਾ. "ਕਤੰਚ ਕਰਣਾ ਨ ਉਪਰਜਤੇ." (ਸਹਸ ਮਃ ੫)


क्रि- किसे कारज दे करण दी क्रिया। २. वि- करणीय. करण योग्य. "जो किछु करणा सो कर रहिआ." (वार आसा) ३. संग्या- कारज. "तुध आपे कारण आपे करणा." (वड मः ५) ४. कारण. सबब. "आपे ही करणा कीओ." (वार आसा) ५. करुणा. क्रिपा. "कतंच करणा न उपरजते." (सहस मः ५)