ਕਮਖ਼ਾਬ

kamakhābaकमख़ाब


ਫ਼ਾ. [کمخاب] ਸੰਗ੍ਯਾ- ਇੱਕ ਕੀਮਤੀ ਵਸਤ੍ਰ, ਜਿਸ ਦਾ ਤਾਣਾ ਰੇਸ਼ਮੀ ਅਤੇ ਪੇਟਾ ਜ਼ਰੀ ਦਾ ਹੁੰਦਾ ਹੈ. ਇਹ ਵਸਤ੍ਰ ਕਾਸ਼ੀ ਵਿੱਚ ਬਹੁਤ ਉੱਤਮ ਬਣਦਾ ਹੈ. ਇਸ ਨੂੰ ਕੀਮਖਾਬ ਭੀ ਲੋਕ ਆਖਦੇ ਹਨ.


फ़ा. [کمخاب] संग्या- इॱककीमती वसत्र, जिस दा ताणा रेशमी अते पेटा ज़री दा हुंदा है. इह वसत्र काशी विॱच बहुत उॱतम बणदा है. इस नूं कीमखाब भी लोक आखदे हन.